Customer Consent
- Home
- Customer Consent
ਗਾਹਕ ਦੀ ਸਹਿਮਤੀ
ਅਸੀਂ, ਮਹਿੰਦਰਾ ਇੰਸ਼ੋਰੈਂਸ ਬ੍ਰੋਕਰਜ਼ ਲਿਮਿਟੇਡ, ਆਪਣੀਆਂ ਡੇਟਾ ਵਰਤੋਂ ਦੀਆਂ ਨੀਤੀਆਂ ਨੂੰ ਅੱਪਡੇਟ ਕਰ ਰਹੇ ਹਾਂ। ਇਸ ਦੇ ਅਨੁਸਾਰ ਕੰਪਨੀ, ਆਪਣੀਆਂ ਸੰਬੰਧਿਤ ਕੰਪਨੀਆਂ, ਸਹਾਇਕ ਕੰਪਨੀਆਂ, ਗਰੁੱਪ ਕੰਪਨੀਆਂ ਅਤੇ ਸੰਬੰਧਿਤ ਪਾਰਟੀਆਂ (ਸਾਂਝੇ ਤੌਰ ’ਤੇ ਮਹਿੰਦਰਾ ਗਰੁੱਪ) ਤੁਹਾਡੇ ਸੰਪਰਕ ਵੇਰਵਿਆਂ ਜਿਵੇਂ ਕਿ ਨਾਮ, ਪਤਾ, ਟੈਲੀਫੋਨ ਨੰਬਰ, ਈ-ਮੇਲ ਪਤਾ, ਜਨਮ ਮਿਤੀ ਅਤੇ/ਜਾਂ ਸਾਲਾਨਾ ਮਿਤੀ ਆਦਿ ਜਿਵੇਂ ਕਿ ਤੁਹਾਡੇ ਵੱਲੋਂ ਸਾਂਝਾ ਕੀਤਾ ਗਿਆ ਹੈ ਅਤੇ ਕੰਪਨੀ ਦੇ ਰਿਕਾਰਡਾਂ ’ਤੇ ਉਪਲੱਬਧ ਹੈ, ਤੱਕ ਪਹੁੰਚ ਹਾਸਲ ਕਰਾਂਗੇ ਅਤੇ ਇਹਨਾਂ ਵੱਲੋਂ ਪੇਸ਼ਕਸ਼ ਕੀਤੇ ਜਾਣ ਵਾਲੇ ਉਤਪਾਦਾਂ ਅਤੇ ਸੇਵਾਵਾਂ ’ਤੇ ਜਾਣਕਾਰੀ ਮੁਹੱਈਆ ਕਰਵਾਉਣ ਵਾਸਤੇ ਸੰਪਰਕ ਕਰ ਸਕਦੇ ਹਾਂ। ਕਿਰਪਾ ਕਰ ਕੇ ਇਹ ਨੋਟ ਕਰੋ ਕਿ ਇਹ ਪ੍ਰਵਾਨਗੀ ਤੁਹਾਡੀ ਐਨਡੀਐਨਸੀ ਰਜਿਸਟਰੇਸ਼ਨ, ਜੇਕਰ ਕੋਈ ਹੋਵੇ, ਨੂੰ ਓਵਰਰਾਈਡ ਕਰ ਦੇਵੇਗੀ। ਕਿਰਪਾ ਕਰ ਕੇ ਇਹ ਵੀ ਨੋਟ ਕਰੋ ਕਿ ਕਿਸੇ ਵੀ ਸਮੇਂ ’ਤੇ, ਜੇਕਰ ਤੁਸੀਂ ਮਹਿੰਦਰਾ ਗਰੁੱਪ ਵੱਲੋਂ ਅਜਿਹੇ ਸੰਚਾਰਾਂ ’ਤੇ ਜਾਣਕਾਰੀ ਹਾਸਲ ਕਰਨ ਨੂੰ ਰੋਕਣਾ ਚਾਹੋਗੇ, ਤਾਂ ਤੁਸੀਂ ਆਪਣੇ ਰਜਿਸਟਰਡ ਨੰਬਰ ਤੋਂ [56161] ’ਤੇ MIBLSTOP ਟੈਕਸਟ ਕਰਦੇ ਹੋਏ ਅਜਿਹੀ ਪ੍ਰੑਵਾਨਗੀ ਨੂੰ ਵਾਪਸ ਲੈ ਸਕਦੇ ਹੋ। ਅਜਿਹੇ ਸੰਚਾਰਾਂ ਨੂੰ ਵਾਪਸ ਹਾਸਲ ਕਰਨ ਲਈ ਕਿਰਪਾ ਕਰ ਕੇ [56161] ’ਤੇ MIBLRESTART ਟੈਕਸਟ ਕਰੋ।